Meeting Of Punjab Education Department – Punjab Politics

Meeting Of Punjab Education Department

vb

ਸਿੱਖਿਆ ਵਿਭਾਗ ਨੇ ਇਸ ਸਾਲ ਪਹਿਲੀ ਵਾਰ ਆਪਣੇ ਪੱਧਰ ‘ਤੇ ਐਸ.ਸੀ.ਈ.ਆਰ.ਟੀ. ਰਾਹੀਂ ਲਏ 5ਵੀਂ ਤੇ 8ਵੀਂ ਦੇ ਇਮਤਿਹਾਨਾਂ ਦੌਰਾਨ 10 ਹਜ਼ਾਰ ਵਿਦਿਆਰਥੀਆਂ ਦੀ ਗ਼ੈਰ-ਹਾਜ਼ਰੀ ਨੂੰ ਗੰਭੀਰਤਾ ਨਾਲ ਲਿਆ ਹੈ। ਵਿੱਦਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਵੀਂ ਦੇ ਇਮਤਿਹਾਨ ਵਾਲੇ 121 ਸਕੂਲਾਂ ਅਤੇ ਅੱਠਵੀਂ ਦੇ ਇਮਤਿਹਾਨ ਵਾਲੇ 264 ਸਕੂਲਾਂ ਦੇ ਮੁਖੀਆਂ ਕੋਲੋਂ ਵਿਦਿਆਰਥੀਆਂ ਦੀ ਗ਼ੈਰ-ਹਾਜ਼ਰੀ ਦੇ ਅਸਲ ਕਾਰਨਾਂ ਨੂੰ ਜਾਣਿਆ ਅਤੇ ਇਹਨਾਂ ਦੇ ਹੱਲ ਵਾਸਤੇ ਸੁਝਾਅ ਵੀ ਮੰਗੇ। ਕੈਬਨਿਟ ਮੰਤਰੀ ਨੇ ਅਜਿਹੇ ਵਿਦਿਆਰਥੀਆਂ ਦਾ ਡਾਟਾ ਇਕੱਠਾ ਕਰਨ ਤੋਂ ਇਲਾਵਾ ਇਹਨਾਂ ਵਿਦਿਆਰਥੀਆਂ ਨੂੰ ਉਤਸ਼ਾਹਤ ਕਰ ਕੇ ਮੁੜ ਤੋਂ ਸਕੂਲ ਦਾਖਲ ਕਰਵਾਉਣ ਬਾਰੇ ਵੀ ਹੁਕਮ ਦਿੱਤੇ।

cv

as

Punjab Education department has taken serious note of 10,000 absent students in 5th and 8th examination conducted by SCERT. Education Minister Dr Daljeet Singh Cheema held a meeting with the school heads and DEO’s to discuss this issue and find solution to bring back absentee students to the schools.

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s