Shaheed Bhai Jaita ji Memorial at Sri Anandpur Sahib – Best Leader In Punjab

Best Leader In Punjab

13754263_1322461097772626_8659719868475368675_n

13640881_1322461734439229_8042877209244511654_o

ਭਾਈ ਜੈਤਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦ ਭਾਈ ਜੈਤਾ ਜੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ। ਭਾਈ ਜੈਤਾ ਜੀ ਨੇ ਨੌਵੇਂ ਪਾਤਿਸ਼ਾਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆ ਕੇ ਸਿੱਖ ਪੰਥ ਦੀ ਸ਼ਾਨਦਾਰ ਸੇਵਾ ਕੀਤੀ ਸੀ। ਇਸ ਯਾਦਗਾਰ ‘ਤੇ 25 ਕਰੋੜ ਦੀ ਲਾਗਤ ਆਏਗੀ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਯਾਦਗਾਰ ਸਿੱਖ ਪੰਥ ਦੇ ਸ਼ਹੀਦ ਭਾਈ ਜੈਤਾ ਜੀ ਵੱਲੋਂ ਨਿਭਾਈ ਸੇਵਾ ਦੇ ਸ਼ਾਨਾਮੱਤੇ ਇਤਿਹਾਸ ਨੂੰ ਮੂਰਤੀਮਾਨ ਕਰੇਗੀ ਜਿਸ ਦੀ ਮਿਸਾਲ ਸੰਸਾਰ ਭਰ ‘ਚ ਕਿਧਰੇ ਨਹੀਂ ਮਿਲਦੀ।

13724818_1322461621105907_7977657689485547724_o

13737691_1322461584439244_3243741924372328867_o

Paying homage to Bhai Jaita ji for his unprecedented sacrifice, CM Parkash Singh Badal today laid the foundation stone of Shaheed Bhai Jaita ji Memorial at Sri Anandpur Sahib. This memorial would come up at a cost of Rs 25 crore to pay befitting tribute to the legendary Sikh martyr who had rendered marvelous service to the panth by bringing back the seesh of Guru Teg Bahadur ji from Chandni chowk (Delhi) to Sri Anandpur Sahib. Mr. Badal said that this memorial would ever remind our younger generations about exemplary courage exhibited by this iconic Sikh warrior which hardly find any parallel in the entire Sikh history.
Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s