Education Minister Punjab Dr. Daljit Singh Cheema – Punjab Politics

Education Minister Punjab Dr. Daljit Singh Cheema

13690856_1318537308165005_3095718981037196444_n

 ਵਿੱਦਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਦਸਵੀਂ ਦੇ ਸਾਲਾਨਾ ਬੋਰਡ ਨਤੀਜਿਆਂ ‘ਚ ਮਾੜੀ ਫੀਸਦ ਦਰ ਵਾਲੇ ਅਧਿਆਪਕਾਂ ਨਾਲ ਮੀਟਿੰਗ ਕਰ ਕੇ ਨਤੀਜਿਆਂ ਦੀ ਪੜਚੋਲ ਕੀਤੀ। ਉਹਨਾਂ ਉਚ ਅਧਿਕਾਰੀਆਂ ਨੂੰ ਅੱਗੇ ਵਾਸਤੇ ਨਤੀਜਿਆਂ ‘ਚ ਸੁਧਾਰ ਲਿਆਉਣ ਲਈ ਅਧਿਆਪਕਾਂ ਵੱਲੋਂ ਮਿਲੇ ਸੁਝਾਵਾਂ ਨੂੰ ਅਮਲ ‘ਚ ਲਿਆਉਣ ਲਈ ਕਿਹਾ। ਮੋਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ‘ਚ ਸੱਦੀ ਮੀਟਿੰਗ ਦੌਰਾਨ 6 ਵਿਸ਼ਿਆਂ ਦੇ 500 ਦੇ ਕਰੀਬ ਅਧਿਆਪਕ ਬੁਲਾਏ ਗਏ ਜਿਹਨਾਂ ਦੇ ਸੂਬੇ ਭਰ ‘ਚ ਦਸਵੀਂ ਦੀ ਬੋਰਡ ਇਮਤਿਹਾਨਾਂ ਵਿੱਚ ਸਭ ਤੋਂ ਮਾੜੇ ਨਤੀਜੇ ਆਏ ਸਨ।
13686769_1318537261498343_6033654029385145740_n
13661832_1318537208165015_4220532923665469675_o
The Education Minister, Punjab Dr. Daljit Singh Cheema today carried out a comprehensive review and detailed analysis with the teachers showing poor results in Matriculation Examination. He gave instructions to the higher ups of the department to act upon the suggestions received from the teacher so as to ensure qualitative improvement in future. Dr. Cheema today held brainstorming session at Punjab School Education Board Auditorium with around 500 teachers of six subjects which had shown poor results in the state.
Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s