Social Welfare Schemes – Viral In Punjab

Social Welfare Schemes

5e33c-13510986_841696105964334_6950971589095766306_n

ਪੰਜਾਬ ਵਾਸੀਆਂ ਅਤੇ ਸਰਕਾਰ ਦੇ ਵਿਚਕਾਰਲਾ ਰਿਸ਼ਤਾ ਹੋਰ ਮਜ਼ਬੂਤ ਕਰਨ ਦੇ ਉਦੇਸ਼ ਸਦਕਾ ਪੰਜਾਬ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਨਵੀਨਤਾਕਾਰੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ, ਜਿਸ ਤਹਿਤ ਅਸੀਂ 50 ਹਾਈ-ਟੈਕ ਐਲ.ਈ.ਡੀ ਵੈਨਾਂ ਨੂੰ ਹਰੀ ਝੰਡੀ ਦਿੱਤੀ। ਇਹ 50 ਵੈਨਾਂ ਪੰਜਾਬ ਭਰ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨਗੀਆਂ ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ, ਸਕੀਮਾਂ ਤੋਂ ਪੰਜਾਬ ਵਾਸੀਆਂ ਨੂੰ ਜਾਣੂ ਕਰਵਾਉਣਗੀਆਂ। ਇਨ੍ਹਾਂ ਵੈਨਾਂ ਰਾਹੀਂ ਅਸੀਂ ਸਿਰਫ਼ ਸਰਕਾਰ ਦੀਆਂ ਪ੍ਰਾਪਤੀਆਂ ਹੀ ਨਹੀਂ ਗਿਣਾਵਾਂਗੇ ਸਗੋਂ ਲੋਕਾਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਵੀ ਜਾਗਰੂਕ ਕਰਾਂਗੇ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਦਾ ਲਾਹਾ ਲੈ ਸਕਣ। ਹਰੇਕ ਵੈਨ ਵਿੱਚ ਉੱਚ-ਤਕਨੀਕੀ ਐਲ.ਈ.ਡੀ ਯੂਨਿਟ ਹੈ ਜੋ ਕਿ ਅਗਲੇ ਕੁੱਝ ਦਿਨਾਂ ਵਿੱਚ ਸੂਬੇ ਭਰ ਵਿੱਚ ਪ੍ਰੋਗਰਾਮ ਉਲੀਕੇਗੀ। ਇਸਦੇ ਨਾਲ ਹੀ ‘ਚਾਰ ਸਾਹਿਬਜ਼ਾਦੇ’ ਫਿਲਮ ਵੀ ਪੰਜਾਬ ਵਾਸੀਆਂ ਨੂੰ ਦਿਖਾਈ ਜਾਵੇਗੀ ਤਾਂ ਜੋ ਉਹ ਸਾਡੇ ਸਿੱਖ ਇਤਿਹਾਸ ਤੋਂ ਸੇਧ ਲੈ ਕੇ ਸੱਚ ਦੀ ਰਾਹ ‘ਤੇ ਚੱਲਣ।

3f682-13557681_841696169297661_2551995704363492375_n

678a2-13557783_841696249297653_5707840458454820033_n

In the first of its kind innovative project in Punjab aimed at bringing the Government closer to the people, we flagged off 50 hi tech LED vans today. These vans will fan out across the State to spread awareness about various Government initiatives. Through these vans, we will not only highlight the achievements of the government but will also create awareness about various social welfare schemes so that the maximum number of deserving people can be taken under their ambit. These vans, which were equipped with a modern LED unit each, will hold programmes across the State in the next few days. A capsule on the film Chaar Sahibzade highlighting the force of truth against oppression and tyranny, will also be showcased.

Viral In Punjab

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s