Parkash Singh Badal Approved the Concept Plan of Upcoming Nature Park-Cum-Monument – Progressive Rural Punjab

Progressive Rural Punjab

13528754_1306107429407993_4538326320711932385_n

ਪੰਜਾਬ ਸਰਕਾਰ ਨੇ ਚੌਗਿਰਦੇ ਅਤੇ ਰੁੱਖਾਂ ਦੀ ਰਾਖੀ ਲਈ ਬਿਸ਼ਨੋਈ ਸਮਾਜ ਦੇ 363 ਯੋਧਿਆਂ ਨਾਲ ਬਲੀਦਾਨ ਦੇਣ ਵਾਲੀ ਅੰਮ੍ਰਿਤਾ ਬਿਸ਼ਨੋਈਦੇ ਨਾਂ ‘ਤੇ ਫਾਜ਼ਿਲਕਾ ਦੇ ਪਿੰਡ ਸੀਤੋ ਗੁੰਨੋ (ਅਬੋਹਰ) ‘ਚ ਪੰਜ ਏਕੜ ਰਕਬੇ ਅੰਦਰ ਯਾਦਗਾਰ ਉਸਾਰਨ ਨੂੰ ਮੰਜ਼ੂਰੀ ਦੇ ਦਿੱਤੀ ਹੈ। ਅੱਜ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪਾਰਕ-ਕਮ-ਯਾਦਗਾਰ ਦੀ ਉਸਾਰੀ ਸਬੰਧੀ ਯੋਜਨਾ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਹ ਯਾਦਗਾਰ ਇੱਕ ਪਾਰਕ ਦੀ ਸ਼ਕਲ ਵਿੱਚ ਹੋਵੇਗੀ ਜਿਸ ‘ਤੇ ਕਰੀਬ 2 ਕਰੋੜ ਰੁਪਏ ਦੀ ਲਾਗਤ ਆਵੇਗੀ।

13516512_1306107212741348_2976362897305771203_n

Punjab Chief Minister Parkash Singh Badal today approved the concept plan of the upcoming nature park-cum-monument to be developed near Abohar in Fazilka district over an area of five acres in the fond memory of legendary nature lover Amrita Devi Bishnoi and 363 other residents from Bishnoi community. He also discussed the layout plan of the upcoming nature park-cum-monument, with the senior officers. ‪#‎AkalisforPunjab‬

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s