Education Scholarship To Children Of Construction Workers – Progressive Rural Punjab

Education Scholarship To Children Of Construction Workers

13095877_995777377171932_6358192891096274895_n

ਸਿਦਕੀ ਅਤੇ ਸਿਰੜੀ ਹੁੰਦੇ ਹਨ ਮਜਦੂਰ ਅਤੇ ਕਾਰੀਗਰ ਲੋਕ… ਜੋ ਅਪਨੇ ਗਾੜ੍ਹੇ ਪਸੀਨੇ ਨਾਲ ਸਾਡੇ ਨਿਰਮਾਣ ਕਾਰਜ, ਉਦਯੋਗਿਕ ਇਕਾਈਆਂ ਰੂਪੀ ਬੂਟੇ ਨੂੰ ਸਿੰਜਦੇ ਹਨ। ਇਹਨਾਂ ਲੋਕਾਂ ਨੂੰ ਸਿਰਫ ਮਜਦੂਰ ਦਿਵਸ’ਤੇ ਯਾਦ ਕਰਨ ਨਾਲ ਇਹਨਾਂ ਦੀ ਤਰੱਕੀ ਨਹੀ ਹੋਵੇਗੀ।
ਮਿਹਨਤੀ ਕਾਰੀਗਰਾਂ ਨੂੰ ਅੱਗੇ ਵਧਾਉਣ ਲਈ ਪੰਜਾਬ ਸਰਕਾਰ ਹਰ ਦਿਨ ਵਚਨਬੱਧ ਹੈ। ਉਸਾਰੀ ਕਿਰਤੀਆਂ ਦੇ ਬੱਚਿਆ ਦੀ ਪੜ੍ਹਾਈ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਜੀਫਾ ਯੋਜਨਾ ਅਧੀਨ ਹੁਣ ਤੱਕ ਕਰੀਬ 38 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

Growing-rate-of-advanced-education-Akali-Dal

24fwods

It would be a disrespect to the toiling workers if we remebmber them only on May Day! Punjab Government is committed to the welfare of Labour everyday. Rs 38 crores has been spent till date to give Education Scholarship to the children of construction workers ‪#‎AkalisforPunjab‬ ‪#‎LabourWelfarePunjab‬ ‪#‎ProudtobeAkali‬

Progressive Rural Punjab

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s