Stop Child Labour – Viral In Punjab

Stop Child Labour

13450985_1021128297970173_3719384039685981744_n

World-Day-Against-Child-Labour-HD-Wallpapers-and-Pics-little-working-boy

ਸਾਡਾ ਪੰਜਾਬ ਖੁਸ਼ਹਾਲ ਸੂਬਿਆਂ ‘ਚ ਆਉਂਦਾ ਹੈ। ਇੱਥੋਂ ਦਾ ਵਿੱਦਿਅਕ ਢਾਂਚਾ ਵੀ ਅਜਿਹਾ ਹੈ ਕਿ 14 ਸਾਲ ਤੱਕ ਦਾ ਕੋਈ ਵੀ ਬੱਚਾ ਸਕੂਲ ‘ਚੋਂ ਬਾਹਰ ਨਹੀਂ ਰਹਿ ਸਕਦਾ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਸਕੂਲਾਂ ਦੀ ਡਰਾਪ-ਦਰ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਕਈ ਵਾਰ ਕੀ ਹੁੰਦਾ ਹੈ ਕਿ ਪਿੰਡਾਂ ‘ਚ ਸਾਡੇ ਮਿਹਨਤੀ ਮਜ਼ਦੂਰਾਂ, ਕਿਰਤੀਆਂ ਦੇ ਬੱਚੇ ਆਪਣੇ ਮਾਪਿਆਂ ਨਾਲ ਛੁੱਟੀਆਂ ਦੌਰਾਨ ਕੰਮ ‘ਚ ਹੱਥ ਵਟਾਉਣ ਲੱਗ ਪੈਂਦੇ ਹਨ।

ohtU7Wl7

ਜਦੋਂ ਹੀ ਛੁੱਟੀਆਂ ਖ਼ਤਮ ਹੁੰਦੀਆਂ ਨੇ, ਉਹ ਸਕੂਲ ‘ਚ ਪੜਾਈ ਸ਼ੁਰੂ ਕਰ ਦਿੰਦੇ ਹਨ। ਮੈਂ ਇਹਨਾਂ ਮਿਹਨਤੀ ਕਿਰਤੀਆਂ ਤੇ ਬੱਚਿਆਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ। ਫ਼ੇਰ ਵੀ ਮੈਂ ਸਮਝਦਾ ਹਾਂ ਕਿ ਜੇਕਰ ਕੋਈ ਬੱਚਾ ਮਜਬੂਰੀ ਵੱਸ ਮਜ਼ਦੂਰੀ ਦੀ ਲਪੇਟ ‘ਚ ਆਉਂਦਾ ਹੈ, ਉਹਦੇ ਲਈ ਸਰਕਾਰ ਤਾਂ ਵਿਸ਼ੇਸ਼ ਉਪਰਾਲੇ ਕਰੇਗੀ ਹੀ, ਸਗੋਂ ਸਵੈ-ਸੇਵੀ ਸੰਸਥਾਵਾਂ ਵੀ ਆਪਣੀ ਵਡਮੁੱਲੀ ਘਾਲਣਾ ਨਾਲ ਅਜਿਹੇ ਬੱਚੇ ਲੱਭ ਕੇ ਸਰਕਾਰ ਦੇ ਧਿਆਨ ‘ਚ ਲਿਆਉਣ। ਆਓ ਸਾਰੇ ਰਲ ਕੇ ਕਹੀਏ…, ਅਲਵਿਦਾ… ਬਾਲ ਮਜ਼ਦੂਰੀ
#‎WorldDayAgainstChildLabour‬

Viral In Punjab

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s