Chappar Chiri Victory Memorial‬ – Fateh Burj – Best Leader Of Punjab

Chappar Chiri Victory Memorial‬ – Fateh Burj

92d11-13475130_1296886986996704_7810911919296526691_o

ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ 700 ਸਾਲਾਂ ਦੇ ਮੁਗਲ ਰਾਜ ਨੂੰ ਖਤਮ ਕਰਕੇ ਖਾਲਸਾ ਰਾਜ ਦਾ ਮੁੱਢ ਬੰਨਿਆ ਸੀ। ਸਿੱਖ ਇਤਿਹਾਸ ‘ਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ 300ਵੇਂ ਸ਼ਹੀਦੀ ਦਿਹਾੜੇ ਨੂੰ ਜਾਹੋ-ਜਲਾਲ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਹੀ ਨਹੀਂ, ਸਿੱਖ ਜਰਨੈਲ ਦੀ ਜ਼ਿੰਦਗੀ ਅਤੇ ਫ਼ਲਸਫ਼ੇ ਨੂੰ ਅੱਜ ਦੀ ਨੌਜਵਾਨ ਪੀੜੀ ਤੱਕ ਪਹੁੰਚਾਉਣ ਲਈ ਚੱਪੜ ਚਿੜੀ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ‘ਚ 25 ਜੂਨ ਨੂੰ ਸ਼ਾਮ 7 ਤੋਂ 8 ਵਜੇ ਤੱਕ ਇੱਕ ਅਦਭੁਤ ਲੇਜ਼ਰ ਸ਼ੋਅ ਕਰਵਾਇਆ ਜਾਵੇਗਾ। ਇਹ ਲੇਜ਼ਰ ਸ਼ੋਅ ਆਪਣੇ ਆਪ ‘ਚ ਵਿਲੱਖਣ ਹੋਵੇਗਾ ਅਤੇ ਸਿੱਖਾਂ ਦੇ ਅਮੀਰ ਤੇ ਸ਼ਾਨਾਮੱਤੇ ਇਤਿਹਾਸ ਨੂੰ ਬਿਆਨ ਕਰੇਗਾ। ‪#‎BabaBandaSinghBahadur‬

e56d9-13177641_1003157059767297_538484149096902667_n

8307d-13178698_1003157049767298_9084360965280255026_n

ਸਿੱਖ ਕੌਮ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਜੀ ਨੇ 18ਵੀਂ ਸਦੀ ਦੇ ਸ਼ੁਰੂ ‘ਚ ਚੱਪੜ ਚਿੜੀ ਵਿੱਚ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਹਰਾ ਕੇ 700 ਸਾਲ ਤੋਂ ਜਾਰੀ ਮੁਗਲ ਹਕੂਮਤ ਨੂੰ ਖਤਮ ਕਰਕੇ ਖਾਲਸਾ ਰਾਜ ਦੀ ਨੀਂਹ ਰੱਖੀ ਸੀ। ਸਿੱਖ ਕੌਮ ਦੀਆਂ ਅਗਲੀਆਂ ਪੀੜੀਆਂ ਨੂੰ ਮਹਾਨ ਜੇਤੂ ਜਰਨੈਲ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਲਈ ਪੰਜਾਬ ਸਰਕਾਰ ਨੇ ਚੱਪੜ ਚਿੜੀ ‘ਚ 20 ਏਕੜ ਰਕਬੇ ਵਿੱਚ 46 ਕਰੋੜ ਦੀ ਲਾਗਤ ਨਾਲ ਸਮਾਰਕ ਬਣਾਇਆ ਹੈ ਜਿਸ ‘ਚ 328 ਫੁੱਟ ਉਚਾ ਤਿੰਨ ਮੰਜ਼ਿਲਾ ‘ਫਤਿਹ ਬੁਰਜ‘ ਬਣਾਇਆ ਗਿਆ ਹੈ ਜੋ ਭਾਰਤ ਦਾ ਸਭ ਤੋਂ ਉਚਾ ਮੀਨਾਰ ਹੈ। ਰਿਕਾਰਡ 11 ਮਹੀਨਿਆਂ ‘ਚ ਤਿਆਰ ਇਸ ਬੁਰਜ ਦੀ ਪਹਿਲੀ ਮੰਜ਼ਿਲ 67 ਫੁੱਟ ਉਚੀ ਹੈ ਜਿਹੜੀ ਸਮਾਣੇ ਦੀ ਲੜਾਈ ਦੀ ਯਾਦਗਾਰ ਹੈ, ਦੂਜੀ ਮੰਜ਼ਿਲ ਸਢੌਰਾ ਦੀ ਲੜਾਈ ਨੂੰ ਸਮਰਪਿਤ ਹੈ ਜਿਸਦੀ ਉਚਾਈ 117 ਫੁੱਟ ਹੈ ਅਤੇ ਤੀਜੀ ਮੰਜ਼ਿਲ 220 ਫੁੱਟ ਉਚੀ ਹੈ ਜਿਹੜੀ ਕਿ ਸਰਹੰਦ ਦੀ ਲੜਾਈ ਦੀ ਯਾਦਗਾਰ ਹੈ। ਇਹ ਮੀਨਾਰ ਬੇਇਨਸਾਫ਼ੀ ਖਿਲਾਫ਼ ਅਵਾਜ਼ ਬੁਲੰਦ ਕਰਨ ਦੀ ਵੀ ਪ੍ਰੇਰਨਾ ਦਿੰਦਾ ਹੈ।

b1934-13177528_1003157099767293_1176963500582468418_n

A tribute to the great warrior Banda Singh Bahadur who ended the 700-years old Mughal tyranny, Fateh Burj has been raised at a cost of Rs 46.02 crores as a monument hailing one of the most respected Sikh warriors. The 328 feet high Fateh Burj, highest Burj in the country, is a befitting tribute to mark the victory and is dedicated to establishment of Sikh Misls in 1711. Besides a museum that records the history related to Baba Banda Singh Bahadur, a war field has been created on 20 acres ‪#‎AkalisforPunjab‬ ‪#‎SirhindFatehDiwas‬

Best Leader Of Punjab

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s