‪Mukh Mantri Tirth Darshan Yatra – Progressive Rural Punjab‬

‪Mukh Mantri Tirth Darshan Yatra

13344774_1019892838093719_5800772430052557989_n

Mukh-Mantri-Tirath-Darshan-Yatra-Train-600x330

ਵੈਸੇ ਤਾਂ ਸਾਡੇ ਦੇਸ਼ ਵਿੱਚ ਸੈਂਕੜੇ ਧਾਰਮਿਕ ਤੀਰਥ ਸਥਾਨ ਹਨ। ਹਿੰਦੂ, ਸਿੱਖ ਅਤੇ ਮੁਸਲਿਮ ਵੀਰ/ਭੈਣਾਂ ਦੇ ਆਪਣੇ ਆਪਣੇ ਅਕੀਦੇ ਵਾਲੇ ਸਥਾਨਾਂ ਦੀ ਆਪਣੀ ਆਪਣੀ ਅਹਿਮੀਅਤ ਹੈ। ਭਾਵੇਂ ਕੋਈ ਗਰੀਬ ਹੋਵੇ ਤੇ ਭਾਵੇਂ ਅਮੀਰ ਹਰੇਕ ਦੀ ਇਹ ਤਮੰਨਾ ਹੁੰਦੀ ਹੈ ਕਿ ਤੀਰਥ ਸਥਾਨ ਦੇ ਦਰਸ਼ਨ ਜ਼ਰੂਰ ਕੀਤੇ ਜਾਣ। ਖ਼ਾਸ ਕਰਕੇ ਬਜ਼ੁਰਗਾਂ ਦੀ ਇਹ ਜ਼ਿਆਦਾ ਤਮੰਨਾ ਹੁੰਦੀ ਹੈ।

MUKH-MANTRI-TIRATH-DARSHAN-YATRA-660x350

gfdr

ਵੀਰੋ! ਤੁਹਾਡੀ ਸਰਕਾਰ ਨੇ ਤੁਹਾਡੀਆਂ ਇਛਾਵਾਂ ਪੂਰੀਆਂ ਕਰਨ ਲਈ ਦਿਲ ਖੋਲ ਕੇ ਇਹ ਸਕੀਮ ਸ਼ੁਰੂ ਕੀਤੀ ਹੈ ‘‘ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ।” ਅਸੀਂ ਪਹਿਲ ਕਰਦਿਆਂ ਪੰਜਾਬ ਦੇ ਹਰੇਕ ਵਰਗ ਲਈ ਮੁਫ਼ਤ ਰੇਲ ਯਾਤਰਾ ਦਾ ਪ੍ਰਬੰਧ ਕੀਤਾ ਹੈ। ਜਿਸ ਵਿੱਚ ਤੁਸੀਂ ਸ੍ਰੀ ਹਜ਼ੂਰ ਸਾਹਿਬ, ਕਾਸ਼ੀ ਧਾਮ ਵਾਰਾਣਸੀ, ਮਾਤਾ ਵੈਸ਼ਣੋ ਦੇਵੀ ਅਤੇ ਅਜਮੇਰ ਸ਼ਰੀਫ਼ ਦੇ ਦਰਸ਼ਨ ਦੀਦਾਰ ਕਰ ਸਕੋਗੇ। ਹੁਣ ਤੱਕ 47 ਰੇਲ ਗੱਡੀਆਂ ‘ਚ 50 ਹਜ਼ਾਰ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ |
‪#‎MukhMantriTirthDarshanYatra‬

Progressive Rural Punjab‬

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s