‘Mukh Mantri Punjab Hepatitis C Relief Fund’ – Viral In Punjab

‘Mukh Mantri Punjab Hepatitis C Relief Fund’

b4484-13423811_1299334596751943_2309451356815798920_n

ਪੰਜਾਬ ‘ਚ ਹੈਪੇਟਾਈਟਸ ਸੀ ਦੀ ਬਿਮਾਰੀ ਨਾਲ ਨਜਿੱਠਣ ਲਈ ਅਤੇ ਹੈਪੇਟਾਈਟਸ ਸੀ ਦੇ ਪੀੜਤਾਂ ਦੇ ਮੁਫ਼ਤ ਇਲਾਜ ਲਈ ਅੱਜ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ‘ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਿਲੀਫ਼ ਫੰਡ‘ ਜਾਰੀ ਕੀਤਾ ਗਿਆ। ਇਸ ਨਿਵੇਕਲੀ ਸਿਹਤ ਦੇਖਭਾਲ ਪਹਿਲਕਦਮੀ ਨਾਲ ਪੰਜਾਬ ਪੂਰੇ ਭਾਰਤ ਦਾ ਅਜਿਹਾ ਪਹਿਲਾ ਸੂਬਾ ਵੀ ਬਣ ਗਿਆ ਹੈ ਜਿੱਥੇ ਹੈਪੇਟਾਈਟਸ ਸੀ ਦੇ ਮਾਮਲਿਆਂ ਦੀ ਪਛਾਣ ਕਰਕੇ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਪਹਿਲ ਲਈ ਵਿਸ਼ੇਸ਼ ਫੰਡ ਵੀ ਕਾਇਮ ਕੀਤਾ ਗਿਆ ਹੈ ਜਿਸ ਵਿੱਚ ਮੁੱਢਲੇ ਤੌਰ ‘ਤੇ 20 ਕਰੋੜ ਦੀ ਰਕਮਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਿਲੀਫ਼ ਫੰਡ‘ ਵਜੋਂ ਰੱਖੀ ਗਈ ਹੈ।

922b9-13428395_1299334960085240_6221033699014374718_n

With a view to providing free treatment to the persons inflicted with Hepatitis C in the state, the Punjab Chief Minister Mr. Parkash Singh Badal has launched the ‘Mukh Mantri Punjab Hepatitis C Relief Fund’. With this unique health care initiative, Punjab has become the first State in the country to provide free treatment to confirmed cases of Hepatitis C. A special fund has been created with an initial contribution of Rs.20 crore called the Mukh Mantri Punjab Hepatitis C Relief Fund for this purpose.

Viral In Punjab

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s