Homi Bhabha Cancer Super Specialty Hospital at Sangrur – Viral In Punjab

Homi Bhabha Cancer Super Specialty Hospital

Cancer Super Speciality Hospital

 ਸੰਗਰੂਰ ਵਿਖੇ ਬਣਾਏ ਗਏ ‘ਸਟੇਟ ਆਫ਼ ਦ ਆਰਟ ਹੋਮੀ ਭਾਭਾ ਕੈਂਸਰ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਬਠਿੰਡਾ ਵਿਖੇ ‘ਦ ਐਡਵਾਂਸਡ ਕੈਂਸਰ ਟ੍ਰੀਟਮੈਂਟ ਅਤੇ ਰਿਸਰਚ ਸੈਂਟਰ (ਏਸੀਟੀਆਰਸੀ) ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨਗੀ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਅਤੇ ਉਨ੍ਹਾਂ ਦੀ ਤੰਦਰੁਸਤੀ ਪ੍ਰਤੀ ਸਭ ਤੋਂ ਜ਼ਿੰਮੇਵਾਰ ਸਰਕਾਰ ਰਹੀ ਹੈ! ਲੋਕਾਂ ਦੀ ਸਿਹਤਯਾਬੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਹਰ ਪੁੱਖਤਾ ਕਦਮ ਚੁੱਕੇ ਗਏ ਹਨ।
Statistically Speaking, #ShiromaniAkaliDal led Punjab Government has been the most committed state government in Punjab to work for health and wellness. The state-of-the-art Homi Bhabha Cancer Super Specialty Hospital at Sangrur & the Advanced Cancer Treatment and Research Centre (ACTRC) at Bathinda stand tall on commitment & care parameters. #AkalisForPunjab #ProudtobeAkali #AkalisCommitted #AkalisDelivered

 

Leave a comment