Bathinda – The Beautiful City Of Lakes – Viral In Punjab

Bathinda – The Beautiful City Of Lakes

13322147_1011601922256144_8714714421152831579_nਪੈਂਦਾ ਨਾ ਭੁਲੇਖਾ ਸਿੰਗਾਪੁਰ ਦਾ। ਪਰ ਵੀਰੋ ਇਹ ਸਿੰਗਾਪੁਰ ਨੀ, ਤੁਹਾਡੇ ਪੰਜਾਬ ਦਾ ਸ਼ਹਿਰ ਆ ਬਠਿੰਡਾ। ਹੈ ਨਾ ਕਮਾਲ ਦੀਆਂ ਝੀਲਾਂ, ਇਹੋ ਜਿਹੇ ਸ਼ਿਕਾਰੇ ਅਤੇ ਕਿਸ਼ਤੀਆਂ ਕਸ਼ਮੀਰ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ।Viral In PunjabPunjab PoliticsProgressive Rural Punjabਪੈਂਦਾ ਨਾ ਭੁਲੇਖਾ ਸਿੰਗਾਪੁਰ ਦਾ। ਪਰ ਵੀਰੋ ਇਹ ਸਿੰਗਾਪੁਰ ਨੀ, ਤੁਹਾਡੇ ਪੰਜਾਬ ਦਾ ਸ਼ਹਿਰ ਆ ਬਠਿੰਡਾ। ਹੈ ਨਾ ਕਮਾਲ ਦੀਆਂ ਝੀਲਾਂ, ਇਹੋ ਜਿਹੇ ਸ਼ਿਕਾਰੇ ਅਤੇ ਕਿਸ਼ਤੀਆਂ ਕਸ਼ਮੀਰ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ।

ਮਈ ਦਾ ਮਹੀਨਾ ਜਾ ਰਿਹਾ ਅਤੇ ਜੂਨ ਸ਼ੁਰੂ ਹੋਣ ਵਾਲਾ। ਗਰਮੀ ਦਾ ਪ੍ਰਕੋਪ ਸ਼ਾਇਦ ਹੋਰ ਵੱਧ ਸਕਦਾ। ਬੱਚਿਆਂ ਨੂੰ ਵੀ ਸਕੂਲਾਂ ਵਿੱਚ ਛੁੱਟੀਆਂ ਹੋਣ ਵਾਲੀਆਂ ਨੇ। ਇੱਕ ਤਾਂ ਗਰਮੀ ਅਤੇ ਲੂ ਤੋਂ ਬਚਾ ਰੱਖਣਾ, ਦੂਜਾ ਬੱਚਿਆਂ ਨੂੰ ਬਠਿੰਡਾ ਝੀਲਾਂ ਦੀ ਸੈਰ ਜ਼ਰੂਰ ਕਰਾਉਣੀ। ਵੈਸੇ ਤਾਂ ਅਸੀਂ ਇੱਥੇ ਕੋਈ ਘਾਟ ਨਹੀਂ ਛੱਡੀ, ਪਰ ਤੁਸੀਂ ਘਾਟਾਂ ਲੱਭ ਕੇ ਮੈਨੂੰ ਜ਼ਰੂਰ ਦੱਸਣਾ ਤਾਂ ਕਿ ਪੰਜਾਬ ਨੂੰ ਟੂਰਿਜ਼ਮ ਦੀ ਹੱਬ ਬਣਾਉਣ ਦੀਆਂ ਕੋਸ਼ਿਸ਼ਾਂ ਹੋਰ ਪ੍ਰਫੁਲਤ ਹੋ ਸਕਣ। ‪#‎ProgressivePunjab‬ ‪#‎ProudToBeAkali‬

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s